A PHP Error was encountered

Severity: 8192

Message: Return type of CI_Session_files_driver::open($save_path, $name) should either be compatible with SessionHandlerInterface::open(string $path, string $name): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 132

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::close() should either be compatible with SessionHandlerInterface::close(): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 292

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::read($session_id) should either be compatible with SessionHandlerInterface::read(string $id): string|false, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 166

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::write($session_id, $session_data) should either be compatible with SessionHandlerInterface::write(string $id, string $data): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 235

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::destroy($session_id) should either be compatible with SessionHandlerInterface::destroy(string $id): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 315

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::gc($maxlifetime) should either be compatible with SessionHandlerInterface::gc(int $max_lifetime): int|false, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 356

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: ini_set(): Session ini settings cannot be changed after headers have already been sent

Filename: Session/Session.php

Line Number: 282

Message: session_set_cookie_params(): Session cookie parameters cannot be changed after headers have already been sent

Filename: Session/Session.php

Line Number: 294

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: ini_set(): Session ini settings cannot be changed after headers have already been sent

Filename: Session/Session.php

Line Number: 304

Line Number: 314

Line Number: 316

Line Number: 317

Line Number: 375

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: ini_set(): Session ini settings cannot be changed after headers have already been sent

Filename: drivers/Session_files_driver.php

Line Number: 108

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: session_set_save_handler(): Session save handler cannot be changed after headers have already been sent

Filename: Session/Session.php

Line Number: 110

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: session_start(): Session cannot be started after headers have already been sent

Filename: Session/Session.php

Line Number: 143

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

ਪੰਜਾਬ ਦੇ ਰਾਜਨੇਤਾ ਕਰ ਰਹੇ ਨੇ ਆਮ ਆਦਮੀ ਬਣਨ ਦੀ ਕੋਸ਼ਿਸ਼  

ਪੰਜਾਬ ਦੇ ਰਾਜਨੇਤਾ ਕਰ ਰਹੇ ਨੇ ਆਮ ਆਦਮੀ ਬਣਨ ਦੀ ਕੋਸ਼ਿਸ਼  

ਪੰਜਾਬ ਵਿੱਚ ਆਉਣ ਵਾਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ ਜਿਸ ਦੇ ਚੱਲਦਿਆਂ ਪੰਜਾਬ ਦਾ ਹਰ ਇੱਕ ਨੇਤਾ ਆਮ ਆਦਮੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਰਾਜਾ ਵੜਿੰਗ ਨੂੰ ਦੇਖਣ ਤੋਂ ਮਿਲਦੀ ਹੈ। ਪਿਛਲੇ ਦਿਨੀਂ ਅਸੀਂ ਦੇਖਿਆ ਕਿ ਚਰਨਜੀਤ ਚੰਨੀ ਲੋਕਾਂ ਪ੍ਰਤੀ ਬਹੁਤ ਹਰਮਨ ਪਿਆਰੇ ਬਣੇ ਹੋਏ ਹਨ ਅਤੇ ਪੱਤਰਕਾਰਾਂ ਅਤੇ ਲੋਕਾਂ ਨਾਲ ਬੜੀ ਨਰਮੀ ਨਾਲ ਗੱਲ ਕਰਦੇ ਹਨ।  ਉਨ੍ਹਾਂ ਦੇ ਵੱਡੇ ਪੁੱਤਰ ਦਾ ਵਿਆਹ ਵੀ ਬੜੇ ਸਾਦੇ ਢੰਗ ਨਾਲ ਕੀਤਾ ਗਿਆ । 

ਦੂਜੇ ਪਾਸੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਮ ਆਦਮੀ ਬਣਨ ਵਿੱਚ ਕੋਈ ਕਸਰ ਨਹੀਂ ਛੱਡੀ ਉਨ੍ਹਾਂ ਨੇ ਉਪ ਮੁੱਖ ਮੰਤਰੀ ਬਣਦੇ ਹੀ ਲੋਕਾਂ ਵਿੱਚ ਦਿਖਾਇਆ ਕਿ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਵੇਲੇ ਸਾਡੇ ਹੱਥ ਬੰਨ੍ਹੇ ਹੋਏ ਜਾਪਦੇ ਸਨ ਪਰ ਉਨ੍ਹਾਂ ਨੇ ਗ੍ਰਹਿ ਵਿਭਾਗ ਸੰਭਾਲਦੇ ਹੀ ਪੰਜਾਬ ਪੁਲਿਸ ਹੈੱਡਕੁਆਰਟਰ ਦਫ਼ਤਰ ਵਿੱਚ ਅਚਾਨਕ ਛਾਪਾ ਮਾਰਿਆ ਅਤੇ ਲੋਕਾਂ ਨੂੰ ਸ਼ੋਅ ਕੀਤਾ ਕਿ ਸਰਕਾਰ ਤਾਂ ਹੁਣ ਲੋਕਾਂ ਦੀ ਆਈ ਹੈ। ਜਿੱਥੇ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਹੀ ਕਹਿ ਦਿੱਤਾ ਸੀ ਕਿ ਹਰ ਅਫ਼ਸਰ 9 ਵਜੇ ਆਪਣੇ ਦਫ਼ਤਰ ਵਿੱਚ ਪਹੁੰਚਣਾ ਚਾਹੀਦਾ ਹੈ। ਉੱਥੇ ਹੀ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਚੈਕਿੰਗ ਕਰਕੇ ਲੋਕਾਂ ਵਿਚ ਯਕੀਨ ਪੈਦਾ ਕੀਤਾ ਕਿ ਹੁਣ ਲੋਕਾਂ ਦੀ ਸਰਕਾਰ ਆਈ ਹੈ। ਹੁਣ ਗੱਲ ਕਰ ਲਈਏ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਜਿਨ੍ਹਾਂ ਨੇ ਟਰਾਂਸਪੋਰਟ ਵਿਭਾਗ ਮਿਲਦਿਆਂ ਹੀ ਆਪਣਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਅਤੇ ਬੱਸ ਅੱਡਿਆਂ 'ਤੇ ਸਵੇਰ ਤੋਂ ਹੀ ਚੈਕਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਈ ਬੱਸਾਂ ਨੂੰ ਬੰਦ ਕਰਵਾ ਦਿੱਤਾ ਜੋ ਕਿ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਸਨ।

ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਡਰਾਮਾ ਦੱਸਿਆ ਉਨ੍ਹਾਂ ਨੇ ਸਾਫ ਕਿਹਾ ਕਿ ਇਹ ਸਾਰੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਲਈ ਲੋਕਾਂ ਦਾ ਵਿਸ਼ਵਾਸ ਬਣਾ ਰਹੇ ਹਨ। ਤੁਸੀਂ ਦੇਖਿਆ ਹੋਣਾ ਕਿ ਰਾਜਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਗੰਦਾ ਕੂੜਾ ਚੱਕਣ ਦੀਆਂ ਵੀਡੀਓ ਆਮ ਦੇਖਣ ਨੂੰ ਮਿਲੀਆਂ ਸਨ। ਜਿਸ ਤੋਂ ਬਾਅਦ ਇਸ ਮੁਦੇ ਨੂੰ ਟੀਵੀ ਚੈਨਲਾਂ, ਵੈੈੱਬ ਚੈਨਲਾਂ ਅਖ਼ਬਾਰਾਂ ਨੇ ਵੀ ਖ਼ੂਬ ਚਰਚਾ ਵਿੱਚ ਲਿਆਂਦੀਆਂ ਪਰ ਦੇਖਣ ਵਾਲੀ ਗੱਲ ਇਹ ਸੀ ਕਿ ਸ਼ੋਸਲ ਮੀਡੀਆ ਉੱਤੇ ਲੋਕਾਂ ਦੇ ਕੁਮੈਂਟਾਂ ਨੇ ਜ਼ਮੀਨੀ ਹਕੀਕਤ ਬਿਆਨ ਕੀਤੀ। ਆਮ ਲੋਕ ਇਨ੍ਹਾਂ ਦੇ ਹੱਕ ਵਿਚ ਘੱਟ ਅਤੇ ਵਿਰੋਧ ਵਿੱਚ ਜ਼ਿਆਦਾ ਬੋਲ ਰਹੇ ਸਨ। ਇਹ ਬਿਲਕੁਲ ਸਹੀ ਹੈ ਕਿ ਅਜਿਹੇ ਨੇਤਾਵਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਪਰ ਇਹ ਕੰਮ ਇਹ ਬੜੇ ਨੇਤਾ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਕਰਦੇ ਹਨ। ਇਨ੍ਹਾਂ ਨੇਤਾਵਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹੀ ਸਾਰਾ ਠੀਕਰਾ ਫੋੜ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਅਸੀਂ ਕੰਮ ਨਹੀਂ ਕਰ ਸਕੇ ਪਰ ਦੇਖਿਆ ਜਾਵੇ ਤਾਂ ਉਨ੍ਹਾਂ ਦੀ ਸਰਕਾਰ ਦੇ ਪਹਿਲੇ ਤਿੰਨ ਸਾਲ ਇਨ੍ਹਾਂ ਨੇਤਾਵਾਂ ਵੱਲੋਂ ਆਪਣੀਆਂ ਕੁਰਸੀ ਬਚਾਉਣ ਦੇ ਖਾਤਰ ਉਨ੍ਹਾਂ ਦੇ ਗੋਡੇ ਹੱਥ ਲਗਾਏ ਜਦ ਕਿ ਉਸ ਸਮੇਂ ਵੀ ਇਹ ਨੇਤਾ ਚੰਗੇ ਕੰਮਾਂ ਲਈ ਪਰਿਭਾਸ਼ਾ ਬਣ ਸਕਦੇ ਸਨ। 

ਜਦੋਂ ਪੰਜਾਬ ਕਾਂਗਰਸ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸਨ ਤਾਂ ਇਨ੍ਹਾਂ ਵਿੱਚੋਂ  ਕਈ ਮੰਤਰੀਆਂ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਦੇ ਦਰਬਾਰ ਵਿੱਚ ਆਈਆਂ ਪਰ ਉਨ੍ਹਾਂ ਨੇ ਇਨ੍ਹਾਂ ਮੰਤਰੀਆਂ ਵਿਧਾਇਕਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ। ਹੁਣ ਉਹੀ ਵਿਧਾਇਕ ਅਤੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਖਾਂ ਦਿਖਾਉਂਦੇ ਨਜ਼ਰ ਆਏ। ਤੁਹਾਨੂੰ ਚੇਤੇ ਕਰਵਾ ਦਿੰਨੇ ਹਾਂ ਕਿ ਇੱਕ ਵਿਧਾਇਕ ਦੀ ਐੱਸਐੱਚਓ ਨਾਲ ਬਹਿਸ ਬਾਜ਼ੀ ਹੋਈ ਸੀ ਜਿਸ ਵਿੱਚ ਉਹ ਉਸ ਨੂੰ  ਕਹਿੰਦਾ ਹੈ ਕਿ "ਤੂੰ ਐੱਸਐੱਚਓ ਲੱਗੀ ਏਂ.. ਰੱਬ ਤਾਂ ਨਹੀਂ ਲੱਗ ਗਈ"  ਇਨ੍ਹਾਂ ਵਿੱਚੋਂ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਜਾਇਜ਼ ਮਾਈਨਿੰਗ ਅਤੇ ਨਕਲੀ ਸ਼ਰਾਬ ਫੈਕਟਰੀਆਂ ਦੀ ਸ਼ਿਕਾਇਤਾਂ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਪੁਜੀਆਂ ਸਨ । ਆਮ ਆਦਮੀ ਦੀ ਗੱਲ ਕਰਨ ਵਾਲੇ ਇਕ ਮੰਤਰੀ ਦੇ ਘਰ ਵਿਚ 27 ਏਸੀਂਆ ਦੀ ਗੱਲ ਵੀ ਮੁੱਖ ਮੰਤਰੀ ਦੇ ਦਰਬਾਰ ਵਿਚ ਪੁੱਜੀ ਸੀ। ਮਹਿਲਾ ਆਈਏਐਸ ਅਫਸਰ ਵਲੋਂ ਵੀ ਮੰਤਰੀ ਦੀ ਸ਼ਿਕਾਇਤ ਕੈਪਟਨ ਦਰਬਾਰ ਪੁੱਜੀ ਸੀ। ਇਸ ਤੋਂ ਇਲਾਵਾ ਕਈ ਹੋਰ ਵਧੇਰੇ ਸ਼ਿਕਾਇਤਾਂ ਸਨ ਜੋ ਕੈਪਟਨ ਦਰਬਾਰ ਵਿੱਚ ਪੁੱਜੀਆਂ ਸਨ। ਜਿਨ੍ਹਾਂ 'ਤੇ ਕੈਪਟਨ ਨੇ ਵਾਰਨਿੰਗ ਦੇ ਕੇ ਉਨ੍ਹਾਂ ਮੰਤਰੀਆਂ ਵਿਧਾਇਕਾਂ ਨੂੰ ਛੱਡ ਦਿੱਤਾ ਸੀ। ਪਰ ਅੱਜ ਉਹੀ ਵਿਧਾਇਕ ਅਤੇ ਮੰਤਰੀ ਕਹਿ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਅਸੀਂ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਹੀ ਉਨ੍ਹਾਂ ਨੇ ਚੰਮ ਦੀਆਂ ਚਲਾਈਆਂ ਅਤੇ ਆਪਣੇ ਕਾਰੋਬਾਰਾਂ ਵਿੱਚ ਵਾਧਾ ਕੀਤਾ। ਜਿਹੜੇ ਨੇਤਾ ਕਹਿ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਨਹੀਂ ਪੂਰੇ ਕੀਤੇ ਇਸ ਕਰਕੇ ਉਨ੍ਹਾਂ ਨੂੰ ਗੱਦੀ ਤੋਂ ਲਾਹ ਦਿੱਤਾ ਉਹ ਨੇਤਾ ਹੁਣ ਕਿਹੜਾ ਵਾਅਦਿਆਂ 'ਤੇ ਅਮਲ ਕਰ ਰਹੇ ਹਨ। ਰਹਿੰਦੇ ਤਿੰਨ ਮਹੀਨੇ ਵੀ ਇੱਦਾਂ ਹੀ ਨਿਕਲ ਜਾਣੇ ਹਨ। ਇਹ ਅਸੀਂ ਨਹੀਂ ਲੋਕਾਂ ਦੇ ਕਮੈਂਟ ਸੋਸ਼ਲ ਮੀਡੀਆ ਤੇ ਨੇਤਾਵਾਂ ਨੂੰ ਕਹਿ ਰਹੇ ਹਨ। 

ਹੁਣ ਗੱਲ ਕਰੀਏ ਇਨ੍ਹਾਂ ਆਮ ਆਦਮੀ ਨੇਤਾਵਾਂ ਦੀ।  ਜੇ ਇਹ ਸਮਾਜ ਦੀ ਭਲਾਈ ਕਰਨਾ ਚਾਹੁੰਦੇ ਹੀ ਹਨ ਤਾਂ ਇਨ੍ਹਾਂ ਨੂੰ ਮੀਡੀਆ ਨਾਲ ਲੈਕੇ ਜਾਣ ਦੀ ਕਿਉਂ ਲੋੜ ਪੈਂਦੀ ਹੈ।  ਇਹ ਬਿਨਾਂ ਮੀਡੀਆ ਤੋਂ ਲੋਕਾਂ ਦੇ ਸਮਾਜ ਭਲਾਈ ਦੇ ਕੰਮ ਕਰਨ। ਇਹ ਨੇਤਾ ਲੋਕ ਜੇਕਰ ਵਾਕਿਆ ਹੀ ਆਪਣੇ ਆਪ ਨੂੰ ਆਮ ਆਦਮੀ ਕਹਿਣਾ ਚਾਹੁੰਦੀ ਹੈ ਤਾਂ ਉਹ ਮੀਡੀਆ ਨੂੰ ਲੈ ਕੇ ਦਿਖਾਵੇ ਨਾ ਕਰਨ। ਸਿੱਧਾ ਹੀ ਲੋਕਾਂ ਵਿੱਚ ਵਿਚਰਨ ਅਤੇ ਉਨ੍ਹਾਂ ਦੇ ਕੰਮ ਕਰਵਾਉਣ ਤਾਂ ਆਪਣੇ ਆਪ ਹੀ ਉਨ੍ਹਾਂ ਨੇਤਾਵਾਂ ਨੂੰ ਉਨ੍ਹਾਂ ਲੋਕਾਂ ਦੀ ਵੋਟ ਮਿਲੇਗੀ ਜੋ ਆਪਣੇ ਆਪ ਨੂੰ ਆਮ ਆਦਮੀ ਕਹਾਉਣਾ ਚਾਹੁੰਦੀ ਹੈ। ਇੱਥੇ ਵੀ ਲਿਖਣਾ ਗ਼ਲਤ ਨਹੀਂ ਹੋਵੇਗਾ ਕਿ ਕਿਸਾਨ ਅੰਦੋਲਨ ਨੇ ਸਾਰੇ ਸਮੀਕਰਣਾਂ ਨੂੰ ਉਲਟ ਪੁਲਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਸਰਕਾਰ ਕਿਸ ਦੀ ਆਵੇਗੀ? ਕਿਉਂਕਿ ਪਿੰਡਾਂ ਦੇ ਲੋਕ ਹਰ ਪਾਰਟੀ ਦਾ ਆਪਣੇ ਪਿੰਡਾਂ ਵਿੱਚ ਵਿਰੋਧ ਕਰ ਰਹੇ ਹਨ। ਪਿੰਡਾਂ ਦੇ ਲੋਕਾਂ ਦਾ ਆਮ ਕਹਿਣਾ ਹੈ ਕਿ ਇਨ੍ਹਾਂ ਘਟੀਆ ਰਾਜਨੀਤੀ ਕਾਰਨ ਹੀ ਉਨ੍ਹਾਂ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ। 

ਬਸ ਆਖ਼ਰ ਵਿੱਚ ਇਹੀ ਲਿਖਣਾ ਚਾਹਵਾਂਗਾ ਕਿ ਇਨ੍ਹਾਂ ਨੇਤਾਵਾਂ ਨੂੰ ਜੇਕਰ ਆਮ ਆਦਮੀ ਬਣਨਾ ਹੈ ਤਾਂ ਉਹ ਬਿਨਾਂ ਮੀਡੀਆ ਦੇ ਸਹਾਰੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣਨ ਅਤੇ ਮੌਕੇ 'ਤੇ ਹੀ ਉਨ੍ਹਾਂ ਦਾ ਹੱਲ ਕਰਨ ਕਿਉਂਕਿ ਪੰਜਾਬ ਵਿੱਚ ਲਗਭਗ ਹਰ ਵਰਗ ਦੇ ਲੋਕ ਅੱਜ ਧਰਨਿਆਂ 'ਤੇ ਬੈਠੇ ਹਨ।  ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਡਰਾਮੇਬਾਜ਼ੀ ਛੱਡ ਕਿ ਮੁਦਿਆਂ 'ਤੇ ਆਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ। ਸਿਰਫ਼ ਬਿਆਨਬਾਜ਼ੀਆਂ ਅਤੇ ਮੀਡੀਆ ਵਿੱਚ ਛਾਉਣ ਨਾਲ ਲੋਕਾਂ ਦੇ ਮੁੱਦਿਆਂ ਦਾ ਹੱਲ ਨਹੀਂ ਹੋਵੇਗਾ। ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਵਰਗਾਂ ਦੇ ਲੋਕਾਂ ਦੀਆਂ ਗੱਲਾਂ 'ਤੇ ਅਮਲ ਕਰਨ । ਹੁਣ ਇਹ ਨੇਤਾ ਭਾਵੇਂ ਜਿੰਨਾ ਮਰਜ਼ੀ ਆਪਣੀ ਮੀਡੀਆ ਰਾਹੀਂ ਪਬਲੀਸਿਟੀ ਕਰਨ ਕਿ ਉਹ ਇੱਕ ਆਮ ਆਦਮੀ ਹੈ ਪਰ ਅੱਜ ਦੇ ਸੋਸ਼ਲ ਮੀਡੀਆ ਨੇ ਉਨ੍ਹਾਂ ਨੂੰ ਬੇਨਕਾਬ ਕਰ ਦਿੱਤਾ ਹੈ ਜਿੱਥੇ ਉਹ ਸਾਦੇ ਵਿਆਹ ਦੀ ਗੱਲ ਕਰਦੇ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਨੇ ਸ਼ਾਹੀ ਠਾਠ ਬਾਠ ਨਾਲ ਵੀ ਉਹ ਵਿਆਹ ਦਿਖਾ ਦਿੱਤਾ। ਜਿੱਥੇ ਗੰਦ ਚੁਕਦਿਆਂ ਨੇਤਾਵਾਂ ਦੀ ਵੀਡੀਓ ਆਈ ਦੂਜੇ ਪਾਸੇ ਫੋਨ ਵੀਡੀਓ ਵਾਇਰਲ ਦੀਆਂ ਗੱਲਾਂ ਵੀ ਲੋਕਾਂ ਤਕ ਪਹੁੰਚੀਆਂ। 

ਇਨ੍ਹਾਂ ਨੇਤਾਵਾਂ ਨੂੰ ਜੇਕਰ ਪੱਤਰਕਾਰ ਉਨ੍ਹਾਂ ਦੇ ਵਿਰੁੱਧ ਪ੍ਰਸ਼ਨ ਪੁੱਛਦਾ ਹੈ ਤਾਂ ਉਹ ਟਲਦੇ ਹਨ ਪਰ ਜਦੋਂ ਉਨ੍ਹਾਂ ਦੇ ਹੱਕ ਵਿੱਚ ਪੁੱਛਦਾ ਹੈ ਤਾਂ ਉਹ ਉਸੀ ਵੀਡੀਓ ਜਾਂ ਅਖ਼ਬਾਰ ਦੀ ਕਟਿੰਗ ਨੂੰ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਲਗਾ ਲੈਂਦੇ ਹਨ । ਪਿਛਲੇ ਦਿਨੀਂ ਕਈ ਨੇਤਾਵਾਂ ਦੀ ਵੀਡੀਓ  ਪੱਤਰਕਾਰਾਂ ਨਾਲ ਉਲਝਦੇ ਦਿਖਾਈ ਦਿੱਤੀ ਹੈ। ਇਹ ਵੀ ਲਿਖਣਾ ਗ਼ਲਤ ਨਹੀਂ ਹੋਵੇਗਾ ਜੇਕਰ ਪੱਤਰਕਾਰ ਉਨ੍ਹਾਂ ਦੀ ਇੰਟਰਵਿਊ ਕਰਨ ਨੂੰ ਕਹਿੰਦਾ ਹੈ ਤਾਂ ਇਹ ਨੇਤਾ ਲੋਕ ਪਹਿਲਾਂ ਹੀ ਕਹਿ ਦਿੰਦੇ ਹਨ ਕਿ ਇਸ ਮੁੱਦੇ 'ਤੇ ਮੇਰੇ ਕੋਲੋਂ ਪ੍ਰਸ਼ਨ ਨਹੀਂ ਪੁੱਛੇ ਜਾਣਗੇ ਤਾਂ ਮੈਂ ਇੰਟਰਵਿਊ ਦਵਾਂਗੇ। ਇਸ ਤੋਂ ਇਲਾਵਾ ਉਹ ਕਹਿ ਦਿੰਦੇ ਹਨ ਕਿ ਤੁਸੀਂ ਪ੍ਰਸ਼ਨ ਮੇਰੇ ਪੀਏ ਨੂੰ ਭੇਜ ਦਿਓ ਮੈਂ ਤਿਆਰੀ ਕਰਕੇ ਇੰਟਰਵਿਊ ਦਵਾਂਗਾ। ਜੇਕਰ ਪਾਠਕ ਮੇਰੀ ਇਹਨਾਂ ਗੱਲਾਂ ਤੋਂ ਸਹਿਮਤ ਹਨ ਤਾਂ ਉਹ ਮੈਨੂੰ ਫੋਨ ਜਰੂਰ ਕਰਨ ਤਾਂ ਮੈਂ ਸਮਾਜ ਲਈ ਹੋਰ ਚੰਗੇ ਆਰਟੀਕਲ ਲਿਖ ਸਕਾਂ। 

ਅੰਕੁਰ ਤਾਂਗੜੀ 

ਪੱਤਰਕਾਰ ਅਤੇ ਲੇਖਕ

9780216988 

Share Via

Total   498