A PHP Error was encountered

Severity: 8192

Message: Return type of CI_Session_files_driver::open($save_path, $name) should either be compatible with SessionHandlerInterface::open(string $path, string $name): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 132

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::close() should either be compatible with SessionHandlerInterface::close(): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 292

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::read($session_id) should either be compatible with SessionHandlerInterface::read(string $id): string|false, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 166

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::write($session_id, $session_data) should either be compatible with SessionHandlerInterface::write(string $id, string $data): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 235

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::destroy($session_id) should either be compatible with SessionHandlerInterface::destroy(string $id): bool, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 315

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: 8192

Message: Return type of CI_Session_files_driver::gc($maxlifetime) should either be compatible with SessionHandlerInterface::gc(int $max_lifetime): int|false, or the #[\ReturnTypeWillChange] attribute should be used to temporarily suppress the notice

Filename: drivers/Session_files_driver.php

Line Number: 356

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: ini_set(): Session ini settings cannot be changed after headers have already been sent

Filename: Session/Session.php

Line Number: 282

Message: session_set_cookie_params(): Session cookie parameters cannot be changed after headers have already been sent

Filename: Session/Session.php

Line Number: 294

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: ini_set(): Session ini settings cannot be changed after headers have already been sent

Filename: Session/Session.php

Line Number: 304

Line Number: 314

Line Number: 316

Line Number: 317

Line Number: 375

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: ini_set(): Session ini settings cannot be changed after headers have already been sent

Filename: drivers/Session_files_driver.php

Line Number: 108

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: session_set_save_handler(): Session save handler cannot be changed after headers have already been sent

Filename: Session/Session.php

Line Number: 110

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

A PHP Error was encountered

Severity: Warning

Message: session_start(): Session cannot be started after headers have already been sent

Filename: Session/Session.php

Line Number: 143

Backtrace:

File: /home3/thenawfp/public_html/application/controllers/Index.php
Line: 7
Function: __construct

File: /home3/thenawfp/public_html/index.php
Line: 315
Function: require_once

 ਪੰਜਾਬ ਰਾਜਨੀਤੀ: ਇਕੋ ਥਾਲੀ ਦੇ ਚੱਟੇ ਵੱਟੇ  

 ਪੰਜਾਬ ਰਾਜਨੀਤੀ: ਇਕੋ ਥਾਲੀ ਦੇ ਚੱਟੇ ਵੱਟੇ  

ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਇਹ ਦੋ ਮੁਹਾਵਰੇ ਪੂਰੇ ਸਹੀ ਢੁੱਕਦੇ ਹਨ। ਪਹਿਲਾਂ ਹੈ "ਸੰਸਾਰ ਵਿੱਚ ਹਰੇਕ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ" ਇਸ ਤੋਂ ਇਲਾਵਾ !ਇਕੋ ਥਾਲੀ ਦੇ ਚੱਟੇ ਵੱਟੇ "।   
ਇਹ ਦੋਨੋਂ ਮੁਹਾਵਰੇ ਸਾਨੂੰ ਸੋਸ਼ਲ ਮੀਡੀਆ ਤੇ ਆਮ ਦੇਖਣ ਨੂੰ ਮਿਲ ਜਾਣਗੇ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਹੈ ਭਾਵੇਂ ਕਈ ਖ਼ਬਰਾਂ ਇਸ ਉੱਤੇ ਫੇਕ ਹੁੰਦੀਆਂ ਹਨ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਆਮ ਜਨਤਾ ਵੱਲੋਂ ਪੰਜਾਬ ਵਿਚ ਕੋਈ ਵੀ ਮੁੱਦਾ ਹੋਵੇ ਉਸ ਤੇ ਆਪਣੇ ਵਿਚਾਰ ਜ਼ਰੂਰ ਦਿੱਤੇ ਹੁੰਦੇ ਹਨ ।
ਪੰਜਾਬ ਕਿਸਾਨ ਅੰਦੋਲਨ ਨੇ ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਲਿਆਂਦਾ ਹੋਇਆ ਹੈ ਪੰਜਾਬ ਵਿੱਚ ਹਰ ਪਾਰਟੀ ਪੰਜਾਬ ਦੇ ਕਿਸਾਨ ਦੀ ਹਮਾਇਤੀ ਬਣੀ ਹੋਈ ਹੈ । ਅੱਜ ਅਖ਼ਬਾਰ ਵਿਚ ਕੋਈ ਵੀ ਬਿਆਨ ਜਾਂ ਚੈਨਲਾਂ ਤੇ ਕੋਈ ਵੀ ਖ਼ਬਰ ਆਉਂਦੀ ਹੈ ਤਾਂ ਹਰ ਰਾਜਨੀਤਿਕ ਪਾਰਟੀ ਕਿਸਾਨਾਂ ਦੇ ਸਮਰਥਨ ਵਿੱਚ ਕੁਝ ਨਾ ਕੁਝ ਚੰਗੇ ਵਿਚਾਰ ਰੱਖਦੀ ਹੈ। ਪਰ ਨਾਲ ਦੀ ਨਾਲ ਉਨ੍ਹਾਂ ਪਾਰਟੀ ਨੇਤਾਵਾਂ ਨੂੰ ਆਮ ਜਨਤਾ ਦਾ ਵਿਰੋਧ ਝੱਲਣਾ ਪੈਂਦਾ ਹੈ ਜਨਤਾ ਸਾਫ ਕੁਮੈਂਟ ਵਿੱਚ ਲਿਖ ਦਿੰਦੀ ਹੈ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਹਨ।
ਪੰਜਾਬ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਸੀਨੀਅਰ ਨੇਤਾ ਤਾਂ ਇਹੀ ਕਹਿ ਰਹੇ ਹਨ ਕਿ   ਇਹ ਜੋ ਤਿੰਨ ਖੇਤੀ ਕਾਨੂੰਨ ਬਿੱਲ ਆਏ ਹਨ ਉਹ ਕਿਸਾਨਾਂ ਲਈ ਚੰਗੇ ਹਨ ।   
ਪਰ ਦੂਜੇ ਪਾਸੇ ਅਕਾਲੀ ਦਲ ਕਹਿ ਰਹੀ ਹੈ ਕਿ ਇਹ ਬਿੱਲ ਮੁਆਫ਼ ਹੋਣੇ ਚਾਹੀਦੇ ਹਨ ਇਸ ਦਾ ਨਤੀਜਾ ਵੀ ਪੰਜਾਬ ਦੇ ਲੋਕਾਂ ਨੇ ਦੇਖ ਹੀ ਲਿਆ ਹੈ  ਪੰਜਾਬ ਵਿੱਚ ਅਕਾਲੀ ਦਲ ਅਤੇ ਬੀਜੇਪੀ ਅੱਡ ਅੱਡ ਹੋ ਗਈਆਂ ਹਨ ਹੁਣ ਇਹ ਪਾਰਟੀਆਂ ਇਕ ਦੂਜੇ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕਰ ਰਹੀਆਂ ਹਨ ਜੋ ਅਸੀਂ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿਚ ਆਮ ਦੇਖਦੇ ਹਾਂ ਫਿਰ ਵੀ ਆਮ ਲੋਕ ਕਹਿ ਦਿੰਦੇ ਹਨ। ਇਹ ਤਾਂ "ਇਕੋ ਥਾਲੀ ਦੇ ਚੱਟੇ ਵੱਟੇ ਹਨ" .......
ਆਮ ਆਦਮੀ ਪਾਰਟੀ ਵੀ ਕਿਸਾਨਾਂ ਦੀ ਹਮਾਇਤੀ ਪਾਰਟੀ ਅਖਵਾਉਣ ਵਿੱਚ ਪਿੱਛੇ ਨਹੀਂ ਹਟ ਰਹੀ ਉਹ ਆਮ ਕਹਿੰਦੀ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਆਪਸ ਵਿੱਚ ਮਿਲੇ ਹੋਏ ਹਨ।ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕਾਰਨ ਹੀ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ ਉਨ੍ਹਾਂ ਦਾ ਇੱਕ ਬਿਆਨ ਆਮ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਵਾਰੀਆਂ ਬੰਨ੍ਹੀਆਂ ਹੋਈਆਂ ਹਨ ਪੰਜ ਸਾਲ ਅਸੀਂ ਤੇ ਪੰਜ ਸਾਲ ਤੁਸੀਂ ......
ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸੱਤਾਧਾਰੀ ਕੈਪਟਨ ਸਰਕਾਰ ਦੀ ਮੋਦੀ ਨਾਲ ਪੂਰੀ ਫਿਕਸਿੰਗ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੀ ਬੀ ਟੀਮ ਹੈ  ਭਾਜਪਾ ਦੇ ਨਾਲ ਅਸੀਂ ਆਪਣੀ ਸਾਂਝ ਕਿਸਾਨਾਂ ਕਰਕੇ ਤੋੜੀ ਪਰ ਭਾਜਪਾ ਅਤੇ ਕਾਂਗਰਸ ਦੀ ਅੰਦਰਖਾਤੇ ਗੱਲ ਹੈ  ।   
ਹੁਣ ਸੱਤਾਧਾਰੀ ਪੰਜਾਬ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ "ਚ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਵਿੱਚ ਆਪਣੇ ਵਾਅਦੇ ਨਹੀਂ ਪੂਰੇ ਕੀਤੇ ਇਸੇ ਕਾਰਨ ਕੈਪਟਨ ਨੂੰ ਪਿੱਛੇ ਕਰ ਸਿੱਧੂ ਨੂੰ ਅੱਗੇ ਕੀਤਾ ਹੈ ਪਰ ਇਹ ਦੋਨੋਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ .......
ਪਰ ਆਮ ਜਨਤਾ ਦੀ ਮੰਨੀਏ ਤਾਂ ਉਹ ਸਭ ਕੁਝ ਜਾਣਦੀ ਹੈ ਹੁਣ ਅਗਲੇ  ਛੇ ਸੱਤ ਮਹੀਨਿਆਂ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਇਸ ਲਈ ਨੇਤਾ ਲੋਕ ਇਹ ਸਾਰਾ ਡਰਾਮਾ ਕਰ ਰਹੇ ਹਨ ;  ਆਮ ਜਨਤਾ ਦਾ  ਕੁਮੈਂਟਾਂ ਵਿੱਚ ਇਹੀ ਕਹਿਣਾ ਹੁੰਦਾ ਹੈ ਕਿ ਨਾ ਸਰਕਾਰਾਂ ਨੇ ਪਹਿਲਾਂ ਕੁਝ ਕੀਤਾ ਨਾ ਹੁਣ ਕੁਝ ਕਰਨਾ ਆਮ ਜਨਤਾ ਦਾ ਕਹਿਣਾ ਹੈ ਕਿ ਨੇਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਵੀ ਐਕਟਿਵ ਕਰ ਲਏ ਹਨ ਜੋ ਆਮ ਜਨਤਾ ਨੂੰ ਉਨ੍ਹਾਂ ਦੇ ਹਮਾਇਤੀ ਦੱਸ ਰਹੇ ਹਨ ਪਰ ਇਸ ਵਾਰ ਲੋਕ ਬਿਨਾਂ ਡਰੇ ਮੰਤਰੀਆਂ ਖ਼ਿਲਾਫ਼  ਉਨ੍ਹਾਂ ਦੇ ਵਾਅਦਿਆਂ ਨੂੰ ਕੁਮੇਂਟਾਂ ਰਾਹੀਂ ਜਵਾਬ ਦੇ ਰਹੇ ਹਨ।ਇਹ ਤਾਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ ।
ਕਿਸਾਨੀ ਅੰਦੋਲਨ ਨੇ ਪੰਜਾਬ ਰਾਜਨੀਤੀ ਵਿੱਚ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ ਇਸ ਅੰਦੋਲਨ ਨੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪੂਰੀ ਸਪੋਰਟ ਕੀਤੀ ਅਤੇ ਮੋਦੀ ਸਰਕਾਰ  ਦੀ ਜਿੱਤ ਤੇ ਪਾਣੀ ਫੇਰ ਦਿੱਤਾ ਅਜਿਹਾ ਹੀ ਹੁਣ ਕਿਸਾਨੀ ਅੰਦੋਲਨ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਕਰਨ ਜਾ ਰਿਹਾ ਹੈ ਇਸ ਕਿਸਾਨੀ ਅੰਦੋਲਨ ਨੇ ਹੀ ਬਹੁਤ ਸਾਰੇ ਚੰਗੇ ਨੇਤਾ  ਰਾਜਨੀਤੀ ਵਿੱਚ ਲਿਆਉਣੇ ਹਨ ਇਸ ਲਈ ਰਾਜਨੀਤਿਕ ਪਾਰਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਪ੍ਰਚਾਰ ਕਰ ਰਹੀਆਂ ਹਨ  ਪਰ ਆਮ ਜਨਤਾ ਦਾ ਤਾਂ ਇਹੀ ਕਹਿਣਾ ਹੈ ਕਿ ਸੰਸਾਰ ਵਿੱਚ ਹਰੇਕ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ ਇਹ ਰਾਜਨੀਤਕ ਲੋਕ ਇੱਕੋ ਥਾਲੀ ਦੇ ਚੱਟੇ ਵੱਟੇ ਹਨ। 
ਅੰਕੁਰ ਤਾਂਗੜੀ (ਪੱਤਰਕਾਰ ਅਤੇ ਲੇਖਕ )
9780216988
 
Share Via

Total   173